ਕਲਖਾ
kalakhaa/kalakhā

ਪਰਿਭਾਸ਼ਾ

ਦੇਖੋ, ਕਲੁਖ। ੨. ਸੰ. ਕਿਰ੍ਸਤ. ਆਕ੍ਰਿਸ੍ਟ (आक्रष्ट ) ਵਿ- ਖਿੱਚਿਆ ਹੋਇਆ. ਧੂਹਿਆ. "ਸਿਰ ਊਪਰਿ ਖੜਗ ਕਲਖਾ." (ਵਾਰ ਮਾਰੂ ੧, ਮਃ ੩)
ਸਰੋਤ: ਮਹਾਨਕੋਸ਼