ਕਲਜੁਗ
kalajuga/kalajuga

ਪਰਿਭਾਸ਼ਾ

ਦੇਖੋ, ਕਲਿਕਾਲ ਅਤੇ ਯੁਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کلجُگ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

age of darkness, the last of the four eons in Indian philosophy
ਸਰੋਤ: ਪੰਜਾਬੀ ਸ਼ਬਦਕੋਸ਼