ਕਲਾਈ
kalaaee/kalāī

ਪਰਿਭਾਸ਼ਾ

ਸੰ. ਕਲਾਚੀ. ਸੰਗ੍ਯਾ- ਹੱਥ ਅਤੇ ਬਾਂਹ ਦੇ ਜੋੜ ਦਾ ਥਾਂ. ਵੀਣੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کلائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਵੀਣੀ , wrist
ਸਰੋਤ: ਪੰਜਾਬੀ ਸ਼ਬਦਕੋਸ਼

KALÁÍ

ਅੰਗਰੇਜ਼ੀ ਵਿੱਚ ਅਰਥ2

s. f, The wrist.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ