ਕਲਾਧਾਰੀ
kalaathhaaree/kalādhhārī

ਪਰਿਭਾਸ਼ਾ

ਵਿ- ਕਲਾ (ਸ਼ਕਤਿ ਅਥਵਾ ਵਿਦ੍ਯਾ) ਰੱਖਣ ਵਾਲਾ। ੨. ਦੇਖੋ, ਵੇਦੀਵੰਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : کلادھاری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

skilful, proficient (in some art)
ਸਰੋਤ: ਪੰਜਾਬੀ ਸ਼ਬਦਕੋਸ਼