ਕਲੇਦ
kalaytha/kalēdha

ਪਰਿਭਾਸ਼ਾ

ਸੰ. ਕ੍‌ਲੇਦ. ਦੇਖੋ, ਕ੍‌ਲਿਦ ਧਾ. ਸੰਗ੍ਯਾ- ਗਿੱਲਾਪਨ। ੨. ਮੁੜ੍ਹਕਾ. ਪਸੀਨਾ। ੩. ਤਕਲੀਫ਼. ਦੁੱਖ। ੪. ਕ਼ਯ. ਵਮਨ. ਡਾਕੀ.
ਸਰੋਤ: ਮਹਾਨਕੋਸ਼