ਕਲੇਦਨ
kalaythana/kalēdhana

ਪਰਿਭਾਸ਼ਾ

ਸੰ. ਕ੍‌ਲੇਦਨ. ਸੰਗ੍ਯਾ- ਗਿੱਲਾ ਕਰਨਾ. ਤਰ ਕਰਨਾ। ੨. ਪਸੀਨਾ (ਮੁੜ੍ਹਕਾ) ਦੇਣਾ.
ਸਰੋਤ: ਮਹਾਨਕੋਸ਼