ਕਲੇਸ਼ਵਰ
kalayshavara/kalēshavara

ਪਰਿਭਾਸ਼ਾ

ਇੱਕ ਪਹਾੜ, ਜੋ ਬਿਭੌਰ ਦੇ ਇਲਾਕੇ (ਜਿਲਾ ਹੁਸ਼ਿਆਰਪੁਰ) ਵਿੱਚ ਹੈ. "ਨਾਮ ਕਲੇਸਰ ਬ੍ਰਹਮੇ ਧਰ੍ਯੋ." (ਗੁਪ੍ਰਸੂ ਅਤੇ ਗੁਵਿ ੧੦)
ਸਰੋਤ: ਮਹਾਨਕੋਸ਼