ਕਲੈ
kalai/kalai

ਪਰਿਭਾਸ਼ਾ

ਦੇਖੋ, ਕਲਹ। ੨. ਸੰ. ਕਾਲਿਕ. ਕਾਲ ਕਰਨ ਵਾਲਾ. ਵਿਨਾਸ਼ਕ। ੩. ਕਾਲ. ਸਮਾਂ. "ਨੇੜਿ ਨ ਆਵਈ ਜਮਕੰਕਰ ਜਮਕਲੈ." (ਵਾਰ ਮਾਰੂ ੧. ਮਃ ੩) ਜਮ ਦਾ ਦੂਤ ਅਤੇ ਮੌਤ ਦਾ ਵੇਲਾ ਨੇੜਿ ਨ ਆਵਈ.
ਸਰੋਤ: ਮਹਾਨਕੋਸ਼