ਕਲ਼ਜੀਭਾ

ਸ਼ਾਹਮੁਖੀ : کلجیبھا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

literally black-tongued; evil-tongued, ill-omened; noun, masculine such person, a pessimist, cynic; feminine ਕਲ਼ਜੀਭਣ , ਕਲ਼ਜੀਭੀ
ਸਰੋਤ: ਪੰਜਾਬੀ ਸ਼ਬਦਕੋਸ਼