ਕਸ਼੍ਯਪਪਰਿਯ
kashyapapariya/kashyapapariya

ਪਰਿਭਾਸ਼ਾ

ਸ਼ਰਾਬ, ਜੋ ਕਸ਼੍ਯਪ ਨੂੰ ਬਹੁਤ ਪ੍ਰਿਯ (ਪਿਆਰੀ) ਹੈ। ੨. ਇੰਦ੍ਰ। ੩. ਵਾਮਨ। ੪. ਸੂਰਜ ਆਦਿਕ, ਜੋ ਪੁਤ੍ਰ ਹੋਣ ਕਰਕੇ ਕੱਸ਼ਪ ਨੂੰ ਪਿਆਰੇ ਹਨ.
ਸਰੋਤ: ਮਹਾਨਕੋਸ਼