ਕਸ਼੍ਯਪਪੁਰ
kashyapapura/kashyapapura

ਪਰਿਭਾਸ਼ਾ

ਜਲੋਦਭਵ ਦੈਤ ਨੂੰ ਮਾਰਕੇ ਕਸ਼੍ਯਪ ਰਿਖਿ ਦਾ ਵਸਾਇਆ ਕਸ਼ਮੀਰ ਦਾ ਪ੍ਰਧਾਨ ਨਗਰ, ਜਿਸ ਦਾ ਹੁਣ "ਸ੍ਰੀਨਗਰ" ਨਾਉਂ ਹੈ.
ਸਰੋਤ: ਮਹਾਨਕੋਸ਼