ਕਸਕ
kasaka/kasaka

ਪਰਿਭਾਸ਼ਾ

ਸੰਗ੍ਯਾ- ਚੁਭਵੀਂ ਪੀੜ. ਚੀਸ। ੨. ਪੁਰਾਣਾ ਵੈਰ। ੩. ਈਰਖਾ। ੪. ਖਿੱਚ. ਕਸ਼ਿਸ਼। ੫. ਦੇਖੋ, ਟਸਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کسک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

pang, twinge, shooting pain, spasm; heart ache, heart-burning, anguish; grudge, enmity, jealousy
ਸਰੋਤ: ਪੰਜਾਬੀ ਸ਼ਬਦਕੋਸ਼