ਕਸਟਕਰਿ
kasatakari/kasatakari

ਪਰਿਭਾਸ਼ਾ

ਸੰਗ੍ਯਾ- ਦੁੱਖ ਕਰਨ ਵਾਲੀ. ਵਿਸ. ਜ਼ਹਿਰ. (ਸਨਾਮਾ)
ਸਰੋਤ: ਮਹਾਨਕੋਸ਼