ਕਸਵੱਟੀ
kasavatee/kasavatī

ਪਰਿਭਾਸ਼ਾ

ਕਸਪੱਟੀ. ਦੇਖੋ, ਕਸਉਟੀ. "ਮਨੁ ਰਾਮਿ ਕਸਵਟੀ ਲਾਇਆ." (ਆਸਾ ਛੰਤ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : کسوٹّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਕਸੌਟੀ , touchstone
ਸਰੋਤ: ਪੰਜਾਬੀ ਸ਼ਬਦਕੋਸ਼