ਕਸਾਰ
kasaara/kasāra

ਪਰਿਭਾਸ਼ਾ

ਸੰ. कुसर ਕ੍ਰਿਸਰ. ਸੰਗ੍ਯਾ- ਪੰਜੀਰੀ. ਘੀ ਵਿੱਚ ਭੁੰਨੇ ਹੋਏ ਆਟੇ ਨਾਲ ਖੰਡ ਮਿਲਾਕੇ ਇਹ ਪਦਾਰਥ ਤਿਆਰ ਹੁੰਦਾ ਹੈ. ਦੇਖੋ, ਕਾਸਾਰ। ੨. ਦੇਖੋ, ਕਸੀਰ.
ਸਰੋਤ: ਮਹਾਨਕੋਸ਼