ਕਸਿ
kasi/kasi

ਪਰਿਭਾਸ਼ਾ

ਕਸਕੇ. ਦੇਖੋ, ਕਸ ੯। ੨. ਦੇਖੋ, ਕਸੀ। ੩. ਕ੍ਰਿ. ਵਿ- ਤਾੜਨਾ ਕਰਕੇ. ਪਰਖਕੇ. "ਆਪੇ ਕਿਸ ਹੀ ਕਸਿ ਬਖਸੇ." (ਮਾਰੂ ਸੋਲਹੇ ਮਃ ੧) ੪. ਖਿੱਚਕੇ. ਘਸਾਕੇ. "ਕਸਿ ਕਸਵਟੀ ਲਾਈਐ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼