ਕਸਿਆਉਣਾ
kasiaaunaa/kasiāunā

ਪਰਿਭਾਸ਼ਾ

ਕ੍ਰਿ- ਕਾਂਸ੍ਯ (ਕਾਂਸੀ) ਦੇ ਭਾਂਡੇ ਵਿੱਚ ਕਿਸੇ ਵਸ੍ਤੁ ਦਾ ਵਿਕਾਰੀ ਹੋ ਜਾਣਾ। ੨. ਕਸਾਯ (ਕਸੈਲਾ) ਹੋ ਜਾਣਾ.
ਸਰੋਤ: ਮਹਾਨਕੋਸ਼