ਕਸ੍ਯ
kasya/kasya

ਪਰਿਭਾਸ਼ਾ

ਸੰ. ਸਰਵ- ਕਿਸ ਦਾ, ਦੀ. ਕਿਸ ਕਾ, ਕੀ। ੨. ਕਸ਼੍ਯ. ਵਿ- ਕਸ਼ੀਦਹ. ਨਾਲ ਸਾਥ ਖਿੱਚਿਆ ਹੋਇਆ. ਮੁਕੁੱਤ਼ਰ। ੩. ਸੰਗ੍ਯਾ- ਸ਼ਰਾਬ.
ਸਰੋਤ: ਮਹਾਨਕੋਸ਼