ਕਹ੍ਯੋਨ
kahyona/kahyona

ਪਰਿਭਾਸ਼ਾ

ਕਹਿਆ- ਉਨ. ਉਸ ਨੇ ਆਖਿਆ. "ਲਿਆਉ ਕਹ੍ਯੋਨ, ਲਿਆਇਹੋਂ." (ਕ੍ਰਿਸਨਾਵ) ਉਸ ਨੇ ਆਖਿਆ- ਲਿਆ, ਇਸ ਦੇ ਜਵਾਬ ਵਿੱਚ ਕਿਹਾ- ਲਿਆਇਹੋਂ.
ਸਰੋਤ: ਮਹਾਨਕੋਸ਼