ਕ਼ਰਾਯਨ
kaaraayana/kārāyana

ਪਰਿਭਾਸ਼ਾ

ਅ਼. [قرائن] ਕ਼ਰੀਨਾ ਦਾ ਬਹੁ ਵਚਨ. ਨਿਸ਼ਾਨੀਆਂ. ਚਿੰਨ੍ਹ. ਲੱਛਣ.
ਸਰੋਤ: ਮਹਾਨਕੋਸ਼