ਕ਼ਿਮਾਰਬਾਜ਼
kaimaarabaaza/kaimārabāza

ਪਰਿਭਾਸ਼ਾ

ਫ਼ਾ. [قِمارباز] ਵਿ- ਜੁਆਰੀ. ਜੂਆ ਖੇਡਣ ਵਾਲਾ. ਦ੍ਯੂਤਕਰ.
ਸਰੋਤ: ਮਹਾਨਕੋਸ਼