ਕਾਂਇਸ
kaanisa/kānisa

ਪਰਿਭਾਸ਼ਾ

ਸੰਗ੍ਯਾ- ਝਗੜਾ. ਦੰਗਾ. "ਰਾਹ ਜਾਂਦੀ ਲੈ ਕਾਇਸ ਮੋਲ." (ਪ੍ਰਾਪੰਪ੍ਰ)
ਸਰੋਤ: ਮਹਾਨਕੋਸ਼

KÁṆIS

ਅੰਗਰੇਜ਼ੀ ਵਿੱਚ ਅਰਥ2

s. m, ee Kaiṇs.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ