ਕਾਂਉ
kaanu/kānu

ਪਰਿਭਾਸ਼ਾ

ਸੰਗ੍ਯਾ- ਕਾਕ. ਕਾਗ. "ਜਿਉ ਸੁੰਞੈ ਘਰਿ ਕਾਉ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼