ਕਾਂਏਂ
kaanayn/kānēn

ਪਰਿਭਾਸ਼ਾ

ਕ੍ਰਿ. ਵਿ- ਕਿਸ ਵਾਸਤੇ. ਕਾਹੇ. "ਕਾਂਏਂ ਆਨ ਆਨ ਰੁਚੀਐ?" (ਸਾਰ ਮਃ ੫. ਪੜਤਾਲ)
ਸਰੋਤ: ਮਹਾਨਕੋਸ਼