ਕਾਂਡੀ
kaandee/kāndī

ਪਰਿਭਾਸ਼ਾ

ਸੰਗ੍ਯਾ- ਜਨਮਪਤ੍ਰੀ, ਜਿਸ ਦੇ ਬਾਰਾਂ ਕਾਂਡ ਹਨ. "ਗਣਿ ਗਣਿ ਜੋਤਿਕੁ ਕਾਂਡੀ ਕੀਨੀ." (ਰਾਮ ਅਃ ਮਃ ੧) ੨. ਵੇਦ ਦੀ ਸ਼ਾਖਾ. ਸੰ. काण्डिका "ਵੇਦਾਂ ਕੀ ਕਾਂਡੀਆਂ ਮੈ ਕਹਾ ਥਾ." (ਜਸਭਾਮ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کانڈی

ਸ਼ਬਦ ਸ਼੍ਰੇਣੀ : noun feminine, colloquial

ਅੰਗਰੇਜ਼ੀ ਵਿੱਚ ਅਰਥ

see ਕਰੰਡੀ , trowel
ਸਰੋਤ: ਪੰਜਾਬੀ ਸ਼ਬਦਕੋਸ਼