ਕਾਂਸਾ
kaansaa/kānsā

ਪਰਿਭਾਸ਼ਾ

ਸੰਗ੍ਯਾ- ਕਾਂਸ੍ਯਪਾਤ੍ਰ. ਕਾਂਸੀ ਦਾ ਭਾਂਡਾ। ੨. ਕਾਂਸੀ ਦਾ ਥਾਲ। ੩. ਰਾਜਪੂਤਾਨੇ ਵਿੱਚ ਪਰੋਸੇ ਹੋਏ ਥਾਲ ਨੂੰ ਇਸੇ ਸ਼ਬਦ ਤੋਂ "ਖਾਂਸਾ" ਆਖਦੇ ਹਨ.
ਸਰੋਤ: ਮਹਾਨਕੋਸ਼