ਕਾਖ
kaakha/kākha

ਪਰਿਭਾਸ਼ਾ

ਸੰ. ਕਕ੍ਸ਼੍‍. ਸੰਗ੍ਯਾ- ਸੁੱਕਾ ਘਾਸ. ਤ੍ਰਿਣ. ਕੱਖ. "ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕੁ ਮੀਕਾ ਕਾਖਾ." (ਜੈਤ ਮਃ ੪) ਗਾਹਕ ਬਿਨਾ ਇੱਕ ਕੱਖ ਦਾ ਹੈ। ੨. ਦੇਖੋ, ਕਾਂਖ। ੩. ਫ਼ਾ. [کاخ] ਉੱਚਾ ਮਕਾਨ.
ਸਰੋਤ: ਮਹਾਨਕੋਸ਼