ਕਾਢਨਾ
kaaddhanaa/kāḍhanā

ਪਰਿਭਾਸ਼ਾ

ਕ੍ਰਿ- ਕੱਢਣਾ. ਨਿਕਾਲਨਾ। ੨. ਸੂਈ ਅਥਵਾ ਕ਼ਲਮ ਨਾਲ ਚਿਤ੍ਰ ਖਿੱਚਣਾ। ੩. ਕੋਈ ਨਵੀਂ ਗੱਲ ਦਿਲ ਤੋਂ ਪੈਦਾ ਕਰਨੀ। ੪. ਵੱਖ ਕਰਨਾ. ਜੁਦਾ ਕਰਨਾ. ਮਖ਼ਸੂਸ ਕਰਨਾ.
ਸਰੋਤ: ਮਹਾਨਕੋਸ਼