ਪਰਿਭਾਸ਼ਾ
ਸੰਗ੍ਯਾ- ਮਕੌੜਾ. ਮੋਟੇ ਸਿਰ ਵਾਲਾ ਕੀੜਾ, ਜਿਸ ਨੂੰ ਢੱਕ ਪੁਰ ਵਿਸ਼ੇਸ ਰਹਿਣ ਕਰਕੇ ਢੱਕਮਕੌੜਾ ਸਦਦੇ ਹਨ। ੨. ਖੂਹ ਵਿੱਚ ਗੋਤਾ ਮਾਰਕੇ ਡੁੱਬੀ ਵਸਤੁ ਕੱਢਣ ਵਾਲਾ। ੩. ਕਿਸੇ ਤੋਂ ਲੀਤਾ ਉਧਾਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : کاڈھا
ਅੰਗਰੇਜ਼ੀ ਵਿੱਚ ਅਰਥ
fodder plants mixed in the main grain crop and pulled out, picked up for use as green fodder; a species of large-sized black ant
ਸਰੋਤ: ਪੰਜਾਬੀ ਸ਼ਬਦਕੋਸ਼
ਪਰਿਭਾਸ਼ਾ
ਸੰਗ੍ਯਾ- ਮਕੌੜਾ. ਮੋਟੇ ਸਿਰ ਵਾਲਾ ਕੀੜਾ, ਜਿਸ ਨੂੰ ਢੱਕ ਪੁਰ ਵਿਸ਼ੇਸ ਰਹਿਣ ਕਰਕੇ ਢੱਕਮਕੌੜਾ ਸਦਦੇ ਹਨ। ੨. ਖੂਹ ਵਿੱਚ ਗੋਤਾ ਮਾਰਕੇ ਡੁੱਬੀ ਵਸਤੁ ਕੱਢਣ ਵਾਲਾ। ੩. ਕਿਸੇ ਤੋਂ ਲੀਤਾ ਉਧਾਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : کاڈھا
ਅੰਗਰੇਜ਼ੀ ਵਿੱਚ ਅਰਥ
one who retrieves sunken articles; inventor, discoverer, finder
ਸਰੋਤ: ਪੰਜਾਬੀ ਸ਼ਬਦਕੋਸ਼
KÁḌHÁ
ਅੰਗਰੇਜ਼ੀ ਵਿੱਚ ਅਰਥ2
s. m, large black ant; the weed in a field of corn:—káḍhá kaḍ ḍhṉá, v. n. To weed from a field of corn as a fodder.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ