ਕਾਨਨੇਸ਼
kaananaysha/kānanēsha

ਪਰਿਭਾਸ਼ਾ

ਕਾਨਲ (ਜੰਗਲ) ਦਾ ਈਸ਼. ਜੰਗਲੀ ਰਾਜਾ। ੨. ਬਣ ਦਾ ਦੇਵਤਾ। ੩. ਜੰਗਲ ਦਾ ਅਫ਼ਸਰ। ੪. ਭਾਰੀ ਜੰਗਲ, ਜੋ ਸਾਰੇ ਬਣਾਂ ਦਾ ਸਰਦਾਰ ਹੋਵੇ. "ਬਸੈ ਕਾਨਨੇਸੰ." (ਦੱਤਾਵ)
ਸਰੋਤ: ਮਹਾਨਕੋਸ਼