ਕਾਬ
kaaba/kāba

ਪਰਿਭਾਸ਼ਾ

ਦੇਖੋ, ਕਾਵ੍ਯਾ। ੩. ਤੁ. [قاب] ਕ਼ਾਬ. ਸੰਗ੍ਯਾ- ਥਾਲ. ਵਡੀ ਰਿਕਾਬੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : قاب

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

see ਰਕਾਬੀ , saucer, plate
ਸਰੋਤ: ਪੰਜਾਬੀ ਸ਼ਬਦਕੋਸ਼

KÁB

ਅੰਗਰੇਜ਼ੀ ਵਿੱਚ ਅਰਥ2

s. f, sh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ