ਕਾਮਕਰਾ
kaamakaraa/kāmakarā

ਪਰਿਭਾਸ਼ਾ

ਕਾਮਕਲਾ. ਕਾਮ ਦੀ ਚੇਸ੍ਟਾ। ੨. ਸੰਕਲਪ- ਸ਼ਕਤਿ. ਦੇਖੋ, ਕਰਾ. ੩. ਕਾਮ ਦੀ ਇਸਤ੍ਰੀ ਰਤਿ। ੪. ਤੰਤ੍ਰਸ਼ਾਸਤ੍ਰ ਅਨੁਸਾਰ ਕਾਮਨਾ ਸਿੱਧ ਕਰਨ ਦੀ ਮੰਤ੍ਰਵਿਦ੍ਯਾ.
ਸਰੋਤ: ਮਹਾਨਕੋਸ਼