ਕਾਰਕੁਨ
kaarakuna/kārakuna

ਪਰਿਭਾਸ਼ਾ

ਫ਼ਾ. [کارکُن] ਸੰਗ੍ਯਾ- ਕੰਮ ਕਰਨ ਵਾਲਾ. ਕਾਰਿੰਦਾ. ਪ੍ਰਬੰਧ ਕਰਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کارکُن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

worker, clerk, functionary; agent, manager, director
ਸਰੋਤ: ਪੰਜਾਬੀ ਸ਼ਬਦਕੋਸ਼