ਕਾਰਣਕਰਣੇਉ
kaaranakaranayu/kāranakaranēu

ਪਰਿਭਾਸ਼ਾ

ਦੇਖੋ, ਕਰਣਕਾਰਣ। ੨. ਕਾਰਣਾਂ ਦੇ ਕਰਨ ਵਾਲਾ. "ਕਾਰਣਕਰਣ ਕਰੀਮ." (ਰਾਮ ਮਃ ੫)
ਸਰੋਤ: ਮਹਾਨਕੋਸ਼