ਕਾਰਿੰਦਾ
kaarinthaa/kārindhā

ਪਰਿਭਾਸ਼ਾ

ਫ਼ਾ. [کارندہ] ਸੰਗ੍ਯਾ- ਕਰਮਚਾਰੀ. ਕਾਰਕੁਨ. ਕੰਮ ਕਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کارندہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਕਰਿੰਦਾ , worker, agent
ਸਰੋਤ: ਪੰਜਾਬੀ ਸ਼ਬਦਕੋਸ਼