ਪਰਿਭਾਸ਼ਾ
ਕਲੰਕ ਵਾਲੀ ਲਿਖਤ. ਐਸੀ ਤਹਿਰੀਰ ਜਿਸ ਵਿੱਚ ਹੋਰਨਾ ਪੁਰ ਦੋਸ ਥੱਪੇ ਜਾਣ. "ਜੇ ਤੂ ਅਕਲ ਲਤੀਫ਼ ਕਾਲੇ ਲਿਖ ਨ ਲੇਖ." (ਸ. ਫਰੀਦ) ਜਦ ਆਪਣੇ ਹੀ ਅੰਦਰ ਦੋਸ ਭਰੇ ਪਏ ਹਨ, ਫੇਰ ਦੂਜਿਆਂ ਦੇ ਵਿਰੁੱਧ ਬੁਰੇ ਲੇਖ ਨਾ ਲਿਖ। ੨. ਖੋਟੇ ਕਰਮ, ਜਿਨ੍ਹਾਂ ਦੇ ਕਰਨ ਤੋਂ ਜੀਵ ਦੀ ਕਿਸਮਤ ਬੁਰੀ ਲਿਖੀ ਜਾਵੇ.
ਸਰੋਤ: ਮਹਾਨਕੋਸ਼