ਕਾਸਿਕੀਸ
kaasikeesa/kāsikīsa

ਪਰਿਭਾਸ਼ਾ

ਕਾਸ਼ਿਕ- ਈਸ਼. ਕਾਸ਼ਿਕੇਸ਼. ਕਾਸ਼ੀ ਨਿਵਾਸੀਆਂ ਦਾ ਸ੍ਵਾਮੀ ਸ਼ਿਵ ਅਤੇ ਕਾਂਸ਼ੀ ਦਾ ਰਾਜਾ. "ਜਿਣ੍ਯੋ ਕਾਸਿਕੀਸੰ." (ਗ੍ਯਾਨ)
ਸਰੋਤ: ਮਹਾਨਕੋਸ਼