ਕਾਹਤੋਂ
kaahaton/kāhaton

ਪਰਿਭਾਸ਼ਾ

ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. ਕਿਉਂਕਰ. ਕੋ ਹੇਤੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کاہتوں

ਸ਼ਬਦ ਸ਼੍ਰੇਣੀ : pronoun, adverb, dialectical usage

ਅੰਗਰੇਜ਼ੀ ਵਿੱਚ ਅਰਥ

same as ਕਿਉਂ ; why?
ਸਰੋਤ: ਪੰਜਾਬੀ ਸ਼ਬਦਕੋਸ਼