ਕਾਹਲੀ
kaahalee/kāhalī

ਪਰਿਭਾਸ਼ਾ

ਸੰਗ੍ਯਾ- ਸ਼ੀਘ੍ਰਤਾ. ਫੁਰਤੀ। ੨. ਫ਼ਾ. [کاہلی] ਸੁਸਤੀ। ੩. ਸੰ. ਜੁਆਨ ਇਸਤ੍ਰੀ.
ਸਰੋਤ: ਮਹਾਨਕੋਸ਼

KÁHLÍ

ਅੰਗਰੇਜ਼ੀ ਵਿੱਚ ਅਰਥ2

s. f, Corrupted from the Arabic Káhilí. Haste.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ