ਕਿਚਰੁ
kicharu/kicharu

ਪਰਿਭਾਸ਼ਾ

ਸੰ. कियच्चिरम ਕ੍ਰਿ. ਵਿ- ਕਿਤਨਾ ਚਿਰ. ਕਬਤਕ. ਕਦ ਤੀਕ. "ਕਿਚਰੁ ਝਤਿ ਲੰਘਾਈਐ ਛਪਰੁ ਤੁਟੈ ਮੇਹੁ?" (ਸ. ਫਰੀਦ) "ਕਿਚਰਕੁ ਬੰਨ੍ਹੈ ਧੀਰੁ?" ਅਰ "ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰ." (ਸ. ਫਰੀਦ)
ਸਰੋਤ: ਮਹਾਨਕੋਸ਼