ਪਰਿਭਾਸ਼ਾ
ਸੰਗ੍ਯਾ- ਕਿੱਤਾ. ਪੇਸ਼ਾ. "ਕੋਈ ਦਲਾਲੀ ਕਿਰਸ ਕਮਾਏ." (ਭਾਗੁ) ੨. कृषि ਕ੍ਰਿਸਿ. ਖੇਤੀ. "ਜਮ ਚੂਹਾ ਕਿਰਸ ਨਿਤਿ ਕੁਰਕਦਾ." (ਵਾਰ ਗਉ ੧. ਮਃ ੪) ੩. ਕਰ੍ਸਣ (ਵਾਹੀ) ਦੀ ਕ੍ਰਿਯਾ. "ਨਾ ਕੋ ਕਿਰਸ ਕਰੇਇ." (ਵਾਰ ਰਾਮ ੧. ਮਃ ੨)
ਸਰੋਤ: ਮਹਾਨਕੋਸ਼
ਸ਼ਾਹਮੁਖੀ : کِرس
ਅੰਗਰੇਜ਼ੀ ਵਿੱਚ ਅਰਥ
thrift, frugality, parsimony, economy, saving; colloquial see ਕਿਰਤ , work, toil
ਸਰੋਤ: ਪੰਜਾਬੀ ਸ਼ਬਦਕੋਸ਼
KIRAS
ਅੰਗਰੇਜ਼ੀ ਵਿੱਚ ਅਰਥ2
s. f, Gaining little things:—kiras kaḍḍhṉí, giṉṉí, v. a. To make gain of little things.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ