ਕੀਮੀਆਗਰ
keemeeaagara/kīmīāgara

ਪਰਿਭਾਸ਼ਾ

ਫ਼ਾ. [کیِمِیاگر] ਕੀਮੀਆ (ਰਸਾਇਣ) ਬਣਾਉਣ ਵਾਲਾ. ਰਸਾਯਨੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کیمیاگر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

alchemist
ਸਰੋਤ: ਪੰਜਾਬੀ ਸ਼ਬਦਕੋਸ਼