ਕੀਰਣ
keerana/kīrana

ਪਰਿਭਾਸ਼ਾ

ਸੰ. ਕੀਰ੍‍ਣ. ਵਿ- ਖਿੰਡਿਆ ਹੋਇਆ. ਵਿਖਰਿਆ। ੨. ਫੈਲਿਆ ਹੋਇਆ.
ਸਰੋਤ: ਮਹਾਨਕੋਸ਼