ਕੀਰਤਨੀਆ
keerataneeaa/kīratanīā

ਪਰਿਭਾਸ਼ਾ

ਵਿ- ਕੀਰਤਨ ਕਰਨ ਵਾਲਾ. ਕਰਤਾਰ ਦੇ ਗੁਣ ਗਾਉਣ ਵਾਲਾ. "ਭਲੋ ਭਲੋ ਰੇ ਕੀਰਤਨੀਆ." (ਰਾਮ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : کیرتنیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

one who performs ਕੀਰਤਨ
ਸਰੋਤ: ਪੰਜਾਬੀ ਸ਼ਬਦਕੋਸ਼