ਕੁਚਜਾ
kuchajaa/kuchajā

ਪਰਿਭਾਸ਼ਾ

ਸੰ. कुचर्य ਵਿ- ਕੁਚਰ੍‍ਯਾ ਵਾਲਾ. ਬਦਚਲਨ। ੨. ਜਿਸ ਨੂੰ ਕੰਮ ਕਰਨ ਦਾ ਵੱਲ ਨਹੀਂ.
ਸਰੋਤ: ਮਹਾਨਕੋਸ਼