ਕੁਚਲ
kuchala/kuchala

ਪਰਿਭਾਸ਼ਾ

ਸੰ. ਕੁਚਰ. ਵਿ- ਦੂਸਰੇ ਦੇ ਦੋਸ ਕਹਿਣ ਵਾਲਾ. "ਇਕ ਕੁਚਲ ਕੁਚੀਲ ਬਿਖਲੀਪਤੇ." (ਆਸਾ ਅਃ ਮਃ ੩) ੨. ਦੇਖੋ, ਕੁਚਾਲੀ। ੩. ਦੇਖੋ, ਕੁਚਿਲ ਅਤੇ ਕੁਚੇਲ.
ਸਰੋਤ: ਮਹਾਨਕੋਸ਼