ਕੁਚੈਲਾ
kuchailaa/kuchailā

ਪਰਿਭਾਸ਼ਾ

ਵਿ- ਨਿੰਦਿਤ ਚੇਲ (ਵਸਤ੍ਰਾਂ) ਵਾਲਾ. ਮੈਲੀ ਪੋਸ਼ਾਕ ਪਹਿਰਨ ਵਾਲਾ.
ਸਰੋਤ: ਮਹਾਨਕੋਸ਼

KUCHAILÁ

ਅੰਗਰੇਜ਼ੀ ਵਿੱਚ ਅਰਥ2

a, Dirty, filthy, soiled (clothes):—mailá kuchailá, a. Dirty, filthy, foul.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ