ਕੁਤਰਨਾ
kutaranaa/kutaranā

ਪਰਿਭਾਸ਼ਾ

ਸੰ. ਕੱਰ੍‍ਤਨ. ਸੰਗ੍ਯਾ- ਕੱਟਣਾ. ਵੱਢਣਾ. ਟੁੱਕਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُترنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to nibble, gnaw; bite; to chop, cut (fodder, etc.)
ਸਰੋਤ: ਪੰਜਾਬੀ ਸ਼ਬਦਕੋਸ਼