ਕੁਧਕਾ
kuthhakaa/kudhhakā

ਪਰਿਭਾਸ਼ਾ

ਸੰਗ੍ਯਾ- ਗਲਹਥਾ. ਨਿਰਾਦਰ ਸਹਿਤ ਦਿੱਤਾ ਹੋਇਆ ਧੱਕਾ। ੨. ਖ਼ੌਫ਼ਨਾਕ ਠੋਕਰ. "ਨਤਰੁ ਕੁਧਕਾ ਦਿਵਈ ਹੈ." (ਬਿਲਾ ਕਬੀਰ)
ਸਰੋਤ: ਮਹਾਨਕੋਸ਼