ਕੁਪ
kupa/kupa

ਪਰਿਭਾਸ਼ਾ

ਸੰ. कुप ਧਾ- ਗੁੱਸਾ ਕਰਨਾ- ਬੋਲਣਾ. ਚਮਕਣਾ। ੨. ਕੁ (ਪ੍ਰਿਥਿਵੀ) ਦਾ ਪਤੀ ਰਾਜਾ। ੩. ਦੇਖੋ, ਕੁੱਪ.
ਸਰੋਤ: ਮਹਾਨਕੋਸ਼